Text en relació a la classe del dia 2 de novembre
ਇਸ ਅਨ੍ਤਰਿਸ਼ ਗਈ ਸਥਾਨ ਤੇ ਇਕ ਘਰ ਬਨਾਯਾ ਹੋਇਆ ਹੈ। ਜੋ ਕੀ ਕੁਝ ਪੁਰਾਣੀਆਂ ਇੱਟਾ ਨਾਲ ਬਨਾਯਾ ਹੋਇਆ ਹੈ ਇਸ ਘਰ ਦੀ ਸ਼ਤ ਪ੍ਲਾਸ੍ਟਿਕ ਦੀਆਂ ਇੱਟਾਂ ਨਾਲ ਬਨੀ ਹੋਈ ਹੈ। ਇਸ ਘਰ ਦੀਆਂ ਖਿਰ੍ਕੀਆਂ ਲੋਹੇ ਦੇ ਜੰਗਲੇ ਨਾਲ ਬਨਿਯਾਂ ਹੋਈਆਂ ਹਨ। ਇਸ ਘਰ ਦੀ ਸ਼ਤ ਉੱਤੇ ਇਕ ਅਨ੍ਤੀਨਾ ਲਗਿਆ ਹੋਇਆ ਹੈ। ਇਸ ਘਰ ਦੇ ਨਾਲ ਇਕ ਨਿੱਕਾ ਜਿਹਾ ਕਮਰਾ ਬਨਾਯਾ ਹੋਇਆ ਹੈ। ਜੋ ਵੀ ਪੁਰਾਣੀਆਂ ਇੱਟਾ ਨਾਲ ਬਨਾਯਾ ਹੋਇਆ ਹੈ ਜਿਸ ਦੀ ਸ਼ਤ ਲੋਹੇ ਦੀ ਹੈ ਅਤੇ ਸ਼ਤ ਉੱਤੇ ਘਾਹ ਉਗੇਯਾ ਹੋਇਆ ਹੈ ਇਸ ਘਰ ਵਿਚ ਹਾਲਾ ਕੀ ਹੁਣ ਕੋਈ ਨਹੀਂ ਰਿਹੰਦਾ ਹੈ। ਇਸ ਲਈ ਹੁਣ ਇਸ ਘਰ ਵਿਚ ਜੋ ਸਾਮਾਨ ਬੇਕਾਰ ਹੈ ਓਹ ਰਖਿਆ ਜਾਂਦਾ ਹੈ। ਇਸ ਘਰ ਦੇ ਪਿਛੇ ਕੁਝ ਹੋਰ ਭੀ ਘਰ ਹਨ ਜੋ ਕੀ ਇਸ ਘਰ ਤੋ ਬਿਲਕੁਲ ਬਖਰੇ ਹਨ ਕਿਉਂ ਕੀ ਓਹ ਘਰ ਅੱਜ ਦੇ ਸਮੇ ਦੇ ਬਣੇ ਹੋਏ ਹਨ ਅਤੇ ਇਹ ਪੁਰਾਣੇ ਸਮੇ ਦਾ ਬਨਾਯਾ ਹੋਯਾ ਹੈ। ਇਹ ਇਲਾਕਾ ਕਾਫੀ ਹਰਾ ਭਾਰੇਯਾ ਲਾਗ ਰਿਹਾ ਹੈ ਇਥੇ ਬਹੁਤ ਸਾਰੇ ਧਰ੍ਖ਼ਤ ਲੱਗੇ ਹੋਏ ਹਨ।
Surinder Kaur
