Les històries que hem d’explicar

Gurrajanpreet Singh:

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।ਮੇਰਾ ਨਾਮ ਰਾਜਨ ਹੈ ਤੇ ਮੈਂ ਦਸਵੀਂ ਜਮਾਤ ਦਾ ਵਿਦਿਆਰਥੀ ਹਾਂ ਤੇ ਅੱਜ ਮੈਂ ਤੁਹਾਨੂੰਆਪਣੀਆਂ ਕੁੱਝ ਫੋਟੋਆਂ ਬਾਰੇ ਦੱਸਣਾ ਚਾਹੁੰਦਾ ਹਾ ਜੋ ਕਿ ਮੈਂ ਆਪਣੇ ਇੱਕ ਸਬਜੈਕਟ ਪਲਾਸਤੀਕਾ ਲਈ ਦਿੱਤੀਆਂ ਹਨ।ਮੇਰੀ ਪਹਿਲੀ ਫੋਟੋ ਲਾ ਗਾਰੋਟਝਾ ਦੀ ਹੈ ਜੋ ਕਿ ਮੇਰੇ ਵੱਲੋਂ ਇੱਕ ਟਰਿੱਪ ਤੇ ਖਿੱਚੀ ਗਈ ਸੀ।ਮੇਰੀ ਦੂਸਰੀ ਤਸਵੀਰ ਰੇਆਲ ਮਾਦਰੀਦ ਦੀ ਜਰਸੀ ਵਿੱਚ ਹੈ ਕਿਓਂਕਿ ਇਹ ਮੇਰੀ ਪਸੰਦੀਦਾਰ ਫੁੱਟਬਾਲ ਟੀਮ ਹੈ।ਮੇਰੀ ਤੀਸਰੀ ਫੋਟੋ ਮੇਰੇ ਚਾਚੇ ਵੱਲੋਂ ਕਾਰ ਵਿੱਚ ਖਿੱਚੀ ਗਈ ਸੀ। ਮੇਰੀ ਚੌਥੀ ਫੋਟੋ ਜਿੱਮ ਦੀ ਹੈ ਤੇ ਇਹ ਮੈਂ ਆਪਣੀਆਂ ਐਕਸਰਸਾਈਜਾਂ ਖਤਮ ਹੋਣ ਤੋਂ ਬਾਅਦ ਵਿੱਚ ਖਿੱਚੀ ਸੀ ਤੇ ਮੇਰੀ ਆਖਰੀ ਫੋਟੋ ਕੌਸਤਾ ਬਰਾਵਾ ਵਿੱਚ ਮੇਰੇ ਵੱਲੋਂ ਮੇਰੇ ਭਰਾ ਤੇ ਸਾਡੀ ਫੈਮੀਲੀ ਦੇ ਜਵਾਕਾਂ ਨਾਲ ਪਾਣੀ ਆਲੇ ਪੂਲ ਵਿੱਚ ਿਖੱਚੀ ਗਈ ਸੀ। ਧੰਨਵਾਦ ਜੀ"</p

Me llamo Rajan y soy el alumno de 4 eso y voy a explicar algunas razones sobre mis fotos que los hice para el bloc de plástica. El primero es de un viaje de la Garrotxa que fuimos en 3 ESO ,el segundo lo tengo en la camiseta de Madrid que es mi equipo favorito, el tercero lo hizo mi tío cuando estuvimos en coche , el cuarto es el de gimnasia lo hice cuando acabe de terminar los ejercicios y el ultimo lo hice yo cuando fui a costa brava con mi primo y estuvimos duchando en una piscina de bebé con los niños de mi familia.

Deixa un comentari

L'adreça electrònica no es publicarà Els camps necessaris estan marcats amb *